Sunday, July 22, 2012

NUMBERS 1-100

                                                                           
0
  ਸਿਫ਼ਰ
  sifar
1
  ਇੱਕ
  ik
2
  ਦੋ
  do
3
  ਤਿੰਨ
  teen
4
  ਚਾਰ
  chaar
5
  ਪੰਜ
  panj
6
  ਛੇ
  chhe
7
  ਸੱਤ
  sat
8
  ਅੰਠ
  aTh
9
੯  
  ਨੌਂ
  naun
10
੧੦ 
  ਦਸ
  das
11
੧੧
  ਗਿਆਰਾਂ
  giaaraan
12
੧੨
  ਬਾਰ੍ਹਾਂ
  baaraan
13
੧੩
  ਤੇਰ੍ਰਾਂ
  teraan
14
੧੪
  ਚੈਦ੍ਹਾਂ
  chaudaan
15
੧੫
  ਪੰਦਰਾਂ
  pandraan
16
੧੬
  ਸੋਲ੍ਹਾਂ
  solaan
17
੧੭ 
  ਸਤਾਰ੍ਹਾਂ
  sataaraan
18
੧੮ 
  ਅਠਾਰ੍ਹਾਂ
  aThaaraan
19
੧੯
  ਉੱਨੀ
  untee
20
੨੦
  ਵੀਹ
  veeh
21
੨੧
ਇੱਕੀ
ikkee
22
੨੨
ਬਾਈ 
baaee
23
੨੩
ਤੇਈ
teii
24
੨੪
ਚੌਵੀ
chauvee
25
੨੫
ਪੱਝੀ
panjhee
26
੨੬
ਛੱਬੀ
chhabee
27
੨੭
ਸਤਾਈ
sataaee
28
੨੮
ਅਠਾਈ
athaaee
29
੨੯
ਉਨੱਤੀ
unattee
30
੩੦
ਤੀਹ
teer
31
੩੧
ਇਕੱਤੀ 
ikkatee
32
੩੨
ਬੱਤੀ
battee
33
੩੩
ਤੇਤੀ 
tetee
34
੩੪
ਚੌਂਤੀ
chauntee
35
੩੫
ਪੈਂਤੀ
paintee
36
੩੬
ਛੱਤੀ
chhattee
37
੩੭
ਸੈਂਤੀ
saintee
38
੩੮
ਅਠੱਤੀ
athattee
39
੩੯
ਉਨਤਾਲੀ
untaalee
40
੪੦
ਚਾਲੀ
chaalee
41
੪੧
ਇਕਤਾਲੀ
iktaalee
42
੪੨
ਬਤਾਲੀ
bataalee
43
੪੩
ਤਿਰਤਾਲੀ
tirtaalee
44
੪੪
ਚੁਤਾਲੀ
chutaalee
45
੪੫
ਪੰਤਾਲੀ
pantaalee
46
੪੬
ਛਿਤਾਲੀ
chhitaalee
47
੪੭
ਸੰਤਾਲੀ
santaalee
48
੪੮
ਅਠਤਾਲੀ
athtaalee
49
੪੯
ਉਣੰਜਾ
unhnjaa
50
੫੦
ਪੰਜਾਹ
panjaah
51
੫੧
ਇਕਵੰਜਾ
ikvanjaa
52
੫੨
ਬਵੰਜਾ
bavanjaa
53
੫੩
ਤਰਵੰਜਾ
tarvanjaa
54
੫੪
ਚੁਰੰਜਾ
churanjaa
55
੫੫
ਪਚਵੰਜਾ
pachanjaa
56
੫੬
ਛਿਵੰਜਾ
chhivanjaa
57
੫੭
ਸਤਵੰਜਾ
satavanjaa
58
੫੮
ਅਠਵੰਜਾ
athavanjaa
59
੫੯
ਉਣਾਹਠ
unhaath
60
੬੦
ਸੱਠ
sathth
61
੬੧
ਇਕਾਹਠ
ikaahth
62
੬੨
ਬਾਹਠ
baahth
63
੬੩
ਤ੍ਰੇਹਠ
trehath
64
੬੪
ਚੈਂਹਠ
chaunhth
65
੬੫
ਪੈਂਹਠ
painhth
66
੬੬
ਛਿਆਹਠ
chhiaahth
67
੬੭
ਸਤਾਹਠ
sataahth
68
੬੮
ਅਠਾਹਠ
athaahth
69
੬੯
ਉਨਹੱਤਰ
unhattar
70
੭੦
ਸੱਤਰ
sattar
71
੭੧
ਇਕਹੱਤਰ
ikahattar
72
੭੨
ਬਹੱਤਹ
bahattar
73
੭੩
ਤਿਹੱਤਹ
tihattar
74
੭੪
ਚੌਹੱਤਰ
chauhattar
75
੭੫
ਪਚੱਤਰ
pachattar
76
੭੬
ਛਿਹੱਤਰ
chhihattar
77
੭੭
ਸਤੱਤਰ
satattar
78
੭੮
ਅਠੱਤਰ
athattar
79
੭੯
ਉਨਾਸੀ
unaasee
80
੮੦
ਅੱਸੀ
assee
81
੮੧
ਇਕਾਸੀ
ikaasee
82
੮੨
ਬਿਆਸੀ
biaasee
83
੮੩
ਤਿਆਸੀ
tiaasee
84
੮੪
ਚੁਰਾਸੀ
churaasee
85
੮੫
ਪਚਾਸੀ
pachaasee
86
੮੬
ਛਿਆਸੀ
chhiaasee
87
੮੭
ਸਤਾਸੀ
sataasee
88
੮੮
ਅਠਾਸੀ
athaasee
89
੮੯
ਉਣਾਨਵੇਂ
unhaanven
90
੯੦
ਨੱਵੇ
navve
91
੯੧
ਇਕਾਨਵੇਂ
ikaanven
92
੯੨
ਬਾਨਵੇਂ
baanven
93
੯੩
ਤ੍ਰਿਆਨਵੇਂ
triaanven
94
੯੪
ਚੁਰਾਨਵੇਂ
churaanven
95
੯੫
ਪਚਾਨਵੇਂ
pachaanven
96
੯੬
ਛਿਆਨਵੇਂ
chhiaanven
97
੯੭
ਸਤਾਨਵੇਂ
sataanven
98
੯੮
ਅਠਾਨਵੇਂ
athaanven
99
੯੯
ਨੜਿਨਵੇਂ
narhinven
100

੧੦੦

ਸੌ

sau

1 comments:

Unknown said...

Thanks CrazyLassi :) for this punjabi conversion of numbers, bcz even i dont know after 60 :-p
But now i will.

Post a Comment